JALANDHAR WEATHER

ਵੋਟਰਾਂ ਵਿੱਚ ਵੋਟ ਪਾਉਣ ਲਈ ਦੇਖਿਆ ਗਿਆ ਉਤਸ਼ਾਹ

ਸਦੌੜ 1 ਜੂਨ-( ਜਸਵੀਰ ਸਿੰਘ ਜੱਸੀ ) ਪੰਜਾਬ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੋਟਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੇ ਤਹਿਤ ਪਿੰਡ ਸ਼ੇਰਗੜ੍ਹ ਚੀਮਾ ਜਿਲਾ ਮਲੇਰਕੋਟਲਾ ਵਿੱਚ ਵੋਟਰਾਂ ਵੱਲੋਂ ਸਵੇਰੇ 7 ਵਜੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਲਾਈਨਾਂ ਲਗਾ ਲਈਆਂ ਗਈਆਂ। ਬੇਸ਼ੱਕ ਗਰਮੀ ਦਾ ਜ਼ੋਰ ਵੱਧ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ