JALANDHAR WEATHER

ਸੀ ਬੀ ਆਈ ਦੇ ਸੇਵਾ ਮੁਕਤ ਐਸ ਪੀ ਮਹੇਸ਼ ਪੂਰੀ ਆਪਣੀ ਸਮੇਤ ਵੋਟ ਦਾ ਕੀਤਾ ਇਸਤੇਮਾਲ

ਅਮਲੋਹ, 1 ਜੂਨ, ਕੇਵਲ ਸਿੰਘ)-ਸੀ ਬੀ ਆਈ ਦੇ ਸੇਵਾ ਮੁਕਤ ਐਸ ਪੀ ਮਹੇਸ਼ ਪੂਰੀ ਵੱਲੋਂ ਆਪਣੀ ਪਤਨੀ ਇੰਦਰਾ ਪੂਰੀ ਸਮੇਤ ਲੋਕ ਸਭਾ ਚੋਣਾਂ ਦੀ ਵੋਟ ਪਾਈ ਗਈ। ਉਥੇ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨ ਇਹ ਉਹਨਾਂ ਦਾ ਅਧਿਕਾਰ ਹੈ। ਉਹਨਾਂ ਕਿਹਾ ਕਿ ਅੱਜ ਗਰਮੀ ਦੇ ਮੌਸਮ ਨੂੰ ਦੇਖਦਿਆਂ ਚੋਣ ਕਮਿਸ਼ਨ ਵੱਲੋਂ ਲੋਕਾਂ ਲਈ ਵਧੀਆ ਪ੍ਰਬੰਧ ਕੀਤੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ