JALANDHAR WEATHER

ਪ੍ਰਧਾਨ ਮੰਤਰੀ ਹੀ ਲਿਜਾ ਸਕਦੇ ਹਨ ਪੰਜਾਬ ਨੂੰ ਸਹੀ ਰਾਹ ’ਤੇ- ਮਨਪ੍ਰੀਤ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ, 1 ਜੂਨ- ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਹਾਲਾਤ ਅਜਿਹੇ ਹਨ ਕਿ ਲੋਕ ਸਾਡੇ ’ਤੇ ਹੱਸ ਰਹੇ ਹਨ। ਜੇਕਰ ਕੋਈ ਪੰਜਾਬ ਨੂੰ ਸਹੀ ਰਸਤੇ ’ਤੇ ਲਿਆ ਸਕਦਾ ਹੈ, ਤਾਂ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਹਨ। ਉਨ੍ਹਾਂ ਅੱਗੇ ਕਿਹਾ ਕਿ ਜੋ ਉਦਯੋਗ ਗੁਜਰਾਤ ਵਿਚ ਹਨ, ਉਹ ਸਾਡਾ ਘਰੇਲੂ ਮਾਡਲ ਹੈ, ਜੇਕਰ ਅਸੀਂ ਉਸ ਨੂੰ ਪੰਜਾਬ ਵਿਚ ਦੁਹਰਾਉਂਦੇ ਹਾਂ, ਤਾਂ ਇਹ ਸਾਡੇ ਲਈ ਚੰਗਾ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ