JALANDHAR WEATHER

93 ਸਾਲਾਂ ਬਜੁਰਗ ਰਾਮ ਮੂਰਤੀ ਪੁਰੀ ਨੇ ਵੋਟ ਪਾ ਕੇ ਮਨਾਇਆ ਆਪਣਾ ਜਨਮ ਦਿਨ

ਸਾਹਨੇਵਾਲ, 1 ਜੂਨ (ਹਨੀ ਚਾਠਲੀ) ਅੱਜ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਅੱਜ ਸਾਹਨੇਵਾਲ ਕਸਬੇ ਦੇ 93 ਸਾਲਾਂ ਬਜੁਰਗ ਰਾਮ ਮੂਰਤੀ ਪੁਰੀ ਨੇ ਆਪਣੀ ਵੋਟ ਪਾਉਣ ੳਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਅੱਜ ਜਨਮ ਦਿਨ ਹੈ ਜੋ ਕਿ ਮੇਰਾ ਪਰਿਵਾਰ ਹਰ ਸਾਲ ਦੀ ਤਰਾਂ ਮੇਰਾ ਜਨਮ ਦਿਨ ਮਨਾਉਂਦਾ ਹੈ ਪਰ ਮੈਂ ਆਪਣੇ ਪਰਿਵਾਰ ਨੂੰ ਇਹ ਆਖ ਦਿੱਤਾ ਕਿ ਮੈਂ ਆਪਣਾ ਜਨਮ ਦਿਨ ਬਾਅਦ ਵਿਚ ਮਨਾਵਾਗਾਂ ਪਹਿਲਾ ਮੈਂ ਆਪਣੀ ਵੋਟ ਪਾਉਣ ਦਾ ਹੱਕ ਇਸਤੇਮਾਲ ਕਰਾਂਗਾਂ ਇਸ ਮੌਕੇ 93 ਸਾਲਾਂ ਰਾਮ ਮੂਰਤੀ ਪੁਰੀ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਸੰਜੀਵ ਪੁਰੀ ਅਤੇ ਰਾਜੇਸ਼ ਪੁਰੀ ਦੇ ਨਾਲ ਵੋਟ ਪਾ ਕੇ ਆਇਆ ਹਾਂ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ