ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹਲਕਾ ਡੇਰਾਬੱਸੀ ਦੇ ਚੋਣ ਇੰਚਾਰਜ ਐੱਸ.ਐੱਮ.ਐੱਸ. ਸੰਧੂ ਨੇ ਵੋਟ ਭੁਗਤਾਈ
ਜ਼ੀਰਕਪੁਰ, 1 ਜੂਨ, ਹੈਪੀ ਪੰਡਵਾਲਾ)-ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹਲਕਾ ਡੇਰਾਬੱਸੀ ਦੇ ਚੋਣ ਇੰਚਾਰਜ ਐੱਸ.ਐੱਮ.ਐੱਸ. ਸੰਧੂ ਨੇ ਵੋਟ ਭੁਗਤਾਈ।