JALANDHAR WEATHER

ਜੰਡਿਆਲਾ ਗੁਰੂ ਵਿਖੇ 12 ਵਜੇ ਤੱਕ 32 ਫ਼ੀਸਦੀ ਵੋਟ ਪੋਲੰਗ ਹੋਈ

ਜੰਡਿਆਲਾ ਗੁਰੂ, 1ਜੂਨ( ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਗੁਰੂ ਵਿਖੇ 12 ਵਜੇ ਤੱਕ 32 ਫ਼ੀਸਦੀ ਵੋਟਾਂ ਪੋਲਿੰਗ ਹੋ ਚੁੱਕੇ ਆ ਸਨ । ਗਰਮੀ ਵਧਣ ਕਰਕੇ ਲੋਕਾਂ ਵਿਚ ਵੋਟ ਪਾਉਣ ਦਾ ਰੁਝਾਨ ਘੱਟ ਹੀ ਦਿਸ ਰਿਹਾ ਹੈ। ਪੋਲਿੰਗ ਬੂਥਾਂ ਤੇ ਭਾਵੇਂ 50 ,60 ਦੇ ਕਰੀਬ ਲੋਕ ਆਪਣੀ ਵੋਟ ਪਾਉਣ ਦਾ ਇੰਤਜ਼ਾਰ ਕਰ ਰਹੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ