ਮਾਰਕਿਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਹਾਡਾ ਨੇ ਪਾਈ ਵੋਟ
![](/cmsimages/20240601/4536175__75f.jpg)
ਸੁਨਾਮ ਊਧਮ ਸਿੰਘ ਵਾਲਾ 1 ਜੂਨ (ਰੁਪਿੰਦਰ ਸਿੰਘ ਸੱਗੂ)ਸੁਨਾਮ ਹਲਕੇ ਦੇ ਸੀਨੀਅਰ ਅਕਾਲੀ ਆਗੂ ਅਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਪ੍ਰਿਤਪਾਲ ਸਿੰਘ ਹਾਡਾ ਨੇ ਆਪਣੇ ਪਰਿਵਾਰ ਸਮੈਤ ਆਪਣੇ ਬੂਥ ਤੇ ਜਾਕੇ ਆਪਣੀ ਵੋਟ ਪਾਈ ਤੇ ਲੋਕਾ ਨੂੰ ਵੱਡੀ ਗਿਣਤੀ ਵੋਟਾ ਪਾਉਣ ਦੀ ਅਪੀਲ ਕੀਤੀ