JALANDHAR WEATHER

ਹਲਕਾ ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਨੇ ਵੋਟ ਪਾਉਂਦੇ ਦੀ ਵੀਡੀਓ ਕੀਤੀ ਵਾਇਰਲ

ਜਲਾਲਾਬਾਦ,1 ਜੂਨ-( ਜਤਿੰਦਰ ਪਾਲ ਸਿੰਘ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਨੇ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਉਲੰਗਣਾ ਕਰਦੇ ਹੋਏ ਵੋਟ ਪਾਉਂਦੇ ਦੀ ਵੀਡੀਓ ਸੋਸ਼ਲ ਮੀਡਿਆ ਅਕਾਊਂਟ ਤੇ ਅੱਪਲੋਡ ਕੀਤੀ ਜੋ ਵਾਇਰਲ ਹੋ ਗਈ, ਕੁਝ ਸਮੇਂ ਬਾਅਦ ਵੀਡੀਓ ਡਿਲੀਟ ਕਰ ਦਿਤੀ ਗਈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ