ਟਿੱਬੀ ਖੁਰਦ ਦੇ ਬੂਥ ਤੇ ਨਵੇਂ ਵੋਟਰਾਂ ਦਾ ਸਨਮਾਨ
ਮਮਦੋਟ, 1 ਜੂਨ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਪਿੰਡ ਟਿੱਬੀ ਖੁਰਦ ਦੇ ਪੋਲਿੰਗ ਬੂਥ ਤੇ ਨਵੇਂ ਵੋਟਰਾਂ ਦਾ ਸਨਮਾਨ ਕੀਤਾ ਗਿਆ।