JALANDHAR WEATHER

ਅਨਵੀ ਗਰਗ ਨੇ ਪਹਿਲੀ ਵਾਰ ਪਾਈ ਵੋਟ

ਗੁਰੂ ਹਰ ਸਹਾਏ, 1 ਜੂਨ (ਕਪਿਲ ਕੰਧਾਂਰੀ)-ਲੋਕ ਸਭਾ ਦੀਆਂ ਚੋਣਾਂ ਦਾ ਕੰਮ ਗੁਰੂ ਹਰ ਸਹਾਏ ਵਿਖੇ ਸ਼ਾਂਤੀ ਪੂਰਵਕ ਚੱਲ ਰਿਹਾ ਹੈ ਅਤੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਿਥੇ ਪੋਲਿੰਗ ਬੂਥਾਂ ਤੇ ਲੰਬੀਆਂ ਲੰਬੀਆਂ ਲਾਇਨਾਂ ਵਿਚ ਖੜੇ ਦਿਖਾਈ ਦੇ ਰਹੇ ਹਂ। ਉੱਥੇ ਹੀ ਅਨਵੀ ਗਰਗ ਨੇ ਪੋਲਿੰਗ ਬੂਥ ਤੇ ਪਹਿਲੀ ਵਾਰ ਆਪਣੀ ਵੋਟ ਪਾ ਕੇ ਕਿਹਾ ਕਿ ਮੈਨੂੰ ਪਹਿਲੀ ਵਾਰ ਵੋਟ ਪਾਕੇ ਬਹੁਤ ਚੰਗਾ ਲੱਗ ਰਿਹਾ ਹੈ। ਉਸਨੇ ਕਿਹਾ ਕਿ ਉਸਨੇ ਅੱਜ ਆਪਣੇ ਚਾਹੁਣ ਵਾਲੇ ਉਮੀਦਵਾਰ ਨੂੰ ਵੋਟ ਪਾਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ