ਜਲਾਲਾਬਾਦ'ਚ 11ਵਜੇ ਤੱਕ 27.3% ਵੋਟ ਹੋਈ ਪੋਲ
![](/cmsimages/20240601/4536147__jal1.jpg)
ਜਲਾਲਾਬਾਦ,1 ਜੂਨ-(ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਅੰਦਰ ਪੈ ਰਹੀਆਂ ਲੋਕ ਸਭਾ ਚੋਣਾਂ ਵਿੱਚ 11 ਵਜੇ ਤੱਕ 27.3% ਵੋਟਾਂ ਦੀ ਪੋਲ ਹੋ ਚੁੱਕੀ ਹੈ ਇਹ ਜਾਣਕਾਰੀ ਐਸਡੀਐਮ ਕਮ ਏ ਈ ਓ ਬਲਕਰਨ ਸਿੰਘ ਵੱਲੋਂ ਦਿੱਤੀ ਗਈ ਹੈ