ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਗੂਧੌਣ ਵਿਖੇ 90 ਸਾਲ ਦੀ ਮਾਤਾ ਨੇ ਪਾਈ ਵੋਟ
ਸ੍ਰੀ ਮੁਕਤਸਰ ਸਾਹਿਬ 1 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਸਾਹਿਬ ਦੇ ਪਿੰਡ ਸੰਗੂਧੌਣ ਵਿਖੇ 90 ਸਾਲ ਦੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਹ ਆਪਣੇ ਪੋਤਰੇ ਦੇ ਸਹਾਰੇ ਵੀਲਚੇਅਰ ਤੇ ਵੋਟ ਪਾਉਣ ਲਈ ਪਹੁੰਚੀ। ਇਹ ਪਿੰਡ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਪੈਂਦਾ ਹੈ।