JALANDHAR WEATHER

109 ਅਤੇ 108 ਸਾਲਾਂ ਪਤੀ, ਪਤਨੀ ਬਜ਼ੁਰਗ ਜੋੜੇ ਨੇ ਵੋਟ ਭੁਗਤਾਈ

ਗੁਰੂ ਹਰ ਸਹਾਏ 1 ਜੂਨ -(ਹਰਚਰਨ ਸਿੰਘ ਸੰਧੂ )-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਹੋ ਰਹੀ ਵੋਟਿੰਗ ਦੌਰਾਨ ਗੁਰੂ ਹਰ ਸਹਾਏ ਹਲਕੇ ਦੇ ਪਿੰਡ ਬੁਰਜ਼ ਮੱਖਣ ਸਿੰਘ ਵਾਲਾ ਵਿਖੇ 109 ਸਾਲਾਂ ਬਜ਼ੁਰਗ ਵਿਅਕਤੀ ਅਤੇ 108 ਸਾਲਾਂ ਬਜ਼ੁਰਗ ਔਰਤ ਨੇ ਆਪ ਜਾ ਕੇ ਪੋਲਿੰਗ ਬੂਥ 208 ਤੇ ਵੋਟ ਭੁਗਤਾਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ