ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਆਪਣੇ ਵੋਟ ਪਾਈ
![](/cmsimages/20240601/4536133__soni1.jpg)
ਅੰਮ੍ਰਿਤਸਰ1 ਜੂਨ-( ਰੇਸ਼ਮ ਸਿੰਘ)-ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਸਾਬਕਾ ਉਪ ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਆਪਣੀ ਵੋਟ ਪਾਈ ਉਹਨਾਂ ਨਾਲ ਉਹਨਾਂ ਦੇ ਭਤੀਜੇ ਸ਼੍ਰੀ ਵਿਕਾਸ ਸੋਨੀ ਵੀ ਮੌਜੂਦ ਸਨ