JALANDHAR WEATHER

97 ਸਾਲ ਦੇ ਬਜ਼ੁਰਗ ਬਾਪੂ ਨੇ ਪਾਈ ਵੋਟ

ਮੰਡੀ ਘੁਬਾਇਆ, 01 ਜੂਨ (ਅਮਨ ਬਵੇਜਾ)-ਲੋਕ ਸਭਾ ਚੋਣਾਂ 'ਚ ਇਸ ਵਾਰ ਇਕ ਅਲੱਗ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੋਰਾਂਨ ਹੀ ਇਕ 97 ਸਾਲ ਦੇ ਬਜ਼ੁਰਗ ਬਾਪੂ ਬਲਿਹਾਰ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਘੁਬਾਇਆ ਨੇ ਆਪਣੇ ਮਤਦਾਨ ਦਾ ਇਸਤੇਮਾਲ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ