ਸਰਹੱਦੀ ਪਿੰਡ ਮਿਆਦੀਆਂ ਆਪ ਦੇ ਬੂਥ ਤੇ ਰੌਣਕ ਨਾ ਮਾਤਰਾ ਓਠੀਆਂ
![](/cmsimages/20240601/4536127__namat.jpg)
ਮਿਆਦੀਆਂ 1 ਜੂਨ ਗੁਰਵਿੰਦਰ ਸਿੰਘ)-ਅੱਜ ਪੰਜਾਬ ਚ ਹੋ ਰਹੀਆਂ ਲੋਕ ਸਭਾ ਚੋਣਾਂ ਚ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਮਿਆਦੀਆਂ ਵਿਖੇ ਆਮ ਆਦਮੀ ਪਾਰਟੀ ਦੇ ਬੂਥ ਤੇ ਰੌਣਕ ਨਾ ਮਾਤਰ ਹੀ ਵੇਖਣ ਨੂੰ ਮਿਲੀ ਬੂਥ ਤੇ ਚਾਰ ਜਾਣੇ ਹੀ ਬੈਠੇ ਦੇਖੇ ਗਏ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਬੂਥ ਤੇ ਲੋਕ ਆਪਣੀ ਵੋਟ ਦੀ ਪਰਚੀ ਕਟਾਉਂਦੇ ਆਮ ਹੀ ਦੇਖੇ ਗਏ