JALANDHAR WEATHER

ਕਾਕੜਾ ’ਚ ਆਪ ਦੇ ਆਗੂਆਂ ਸੱਤਾ ਦਾ ਹੰਕਾਰ ਕਰਦਿਆਂ ਅੱਡ, 4 ਪਾਰਟੀਆਂ ਵਲੋਂ ਸਾਂਝਾ ਬੂਥ ਲਗਾਇਆ

ਭਵਾਨੀਗੜ੍ਹ, 01 ਜੂਨ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਕਾਕੜਾ ਦੇ ਲੋਕਾਂ ਵਲੋਂ ਭਾਈਚਾਰਕ ਸਾਂਝ ਦਿਖਾਉਂਦਿਆਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ, ਭਾਜਪਾ ਅਤੇ ਕਾਂਗਰਸ ਵਲੋਂ ਇਕੱਠਾ ਬੂਥ ਲਗਾਇਆ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਦੱਸਿਆ ਕਿ ਉਕਤ ਸਾਰੀਆਂ ਪਾਰਟੀਆਂ ਵਲੋਂ ਇਕੋ ਥਾਂ ’ਤੇ ਬੈਠ ਕੇ ਵੋਟਾਂ ਪਵਾਈਆਂ ਜਾ ਰਹੀਆਂ ਹਨ, ਪਰ ਸੱਤਾ ਦਾ ਹੰਕਾਰ ਕਰਦਿਆਂ ਆਪ ਦੇ ਆਗੂਆਂ ਨੇ ਅੱਡ ਬੂਥ ਲਗਾ ਕੇ ਸੱਤਾ ਦਾ ਹੰਕਾਰ ਪੈਦਾ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ