JALANDHAR WEATHER

ਕੋਟਫ਼ਤੂਹੀ ਅੱਜ ਸਵੇਰੇ 10 ਵਜੇ ਤਕ 22 ਫ਼ੀਸਦੀ ਵੋਟਾਂ ਪੋਲ

ਕੋਟਫ਼ਤੂਹੀ, 1 ਜੂਨ (ਅਵਤਾਰ ਸਿੰਘ ਅਟਵਾਲ)-ਕੋਟਫ਼ਤੂਹੀ ਦੇ ਇਲਾਕੇ ਦੇ ਪਿੰਡਾਂ ਵਿਚ ਸਵੇਰ ਤੋ ਹੀ ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਬੂਥਾਂ ਦੇ ਪਹੁੰਚੇ, ਇਸ ਇਲਾਕੇ ਵਿਚ ਵੋਟਾਂ ਦੀ ਪੋਲਿੰਗ ਦਾ ਕੰਮ ਮਿਥੇ ਸਮੇਂ ਅਨੁਸਾਰ ਸ਼ੁਰੂ ਹੋਇਆ, ਲਗਭਗ 10 ਤੱਕ ਕੋਟਫ਼ਤੂਹੀ ਦੇ ਆਸ-ਪਾਸ ਦੇ ਬੂਥਾਂ ਉੱਪਰ ਸ਼ਾਂਤਮਈ ਢੰਗ ਨਾਲ ਲਗਭਗ 22 ਫ਼ੀਸਦੀ ਵੋਟਾਂ ਪੋਲ ਹੋਈਆ ਹਨ। ਜਦਕਿ ਪਿੰਡਾਂ ਦੇ ਬੂਥਾਂ ਦੇ ਬਾਹਰ ਵੱਖ-ਵੱਖ ਉਮੀਦਵਾਰਾਂ ਦੇ ਪੋਲਿੰਗ ਬੂਥ ਲੱਗੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ