JALANDHAR WEATHER

ਸੀਨੀਅਰ ਸਿਟੀਜਨ ਨੇ ਪਾਈ ਵੋਟ

ਰਾਮਾਂ ਮੰਡੀ , 1 ਜੂਨ, (ਤਰਸੇਮ ਸਿੰਗਲਾ)-ਗਰਮੀਂ ਕਾਰਨ ਲੋਕਾਂ ਵਿਚ ਵੋਟ ਪਾਉਣ ਲਈ ਉਤਸ਼ਾਹ ਫਿੱਕਾ ਹੋਣ ਉਪਰੰਤ ਵੀ ਰਾਮਾਂ ਮੰਡੀ ਵਿਖੇ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲ ਤੇ ਲੱਗਿਆ ਨਿਸ਼ਾਨ ਵਿਖਾਉਂਦਾ ਹੋਇਆ ਸੀਨੀਅਰ ਸਿਟੀਜਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ