JALANDHAR WEATHER

ਪਿੰਡ ਰੋਹੀ ਰਾਮ ਦੇ ਕੋਠੇ ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ ਨਹੀ ਲੱਗਿਆ

ਸੁਨਾਮ, ਊਧਮ ਸਿੰਘ ਵਾਲਾ 1 ਜੂਨ (ਰੁਪਿੰਦਰ ਸਿੰਘ ਸੱਗੂ)- ਸੁਨਾਮ ਨੇੜਲੇ ਪਿੰਡ ਰਾਮ ਪੂਰ ਕੋਠੇ (ਰੋਹੀ ਰਾਮ ਦੇ ਕੋਠੇ) ਲੋਕ ਸਭਾ ਚੋਣਾਂ ਨੂੰ ਲੈ ਕੇ ਕੋਈ ਉਤਸ਼ਾਹ ਨਜ਼ਰ ਨਹੀਂ ਆਇਆ ਅਤੇ ਇਸ ਪਿੰਡ ਵਿਚ ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ ਨਹੀਂ ਲੱਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ