JALANDHAR WEATHER

ਨਵਾਂਸ਼ਹਿਰ ਹਲਕੇ ਦੇ ਪੋਲਿਗ ਬੂਥਾ ਤੇ ਲੱਗੀ ਰੌਣਕ

ਨਵਾਂਸ਼ਹਿਰ 1 ਜੂਨ (ਜਸਬੀਰ ਸਿੰਘ ਨੂਰਪੁਰ) ਜਿਲ੍ਹੇ ਦੇ ਵੱਖ ਵੱਖ ਪੋਲਿਗ ਬੂਥਾ ਤੇ ਪਾਰਟੀਆਂ ਦੇ ਵਰਕਰਾਂ ਵਲੋਂ ਬੂਥ ਲਗਾਏ ਗਏ । ਪਿੰਡਾਂ ਚ ਭਾਜਪਾ ਦੇ ਬੂਥ ਘੱਟ ਨਜ਼ਰ ਆਏ। ਬਹੁਤੇ ਪਿੰਡਾਂ ਚ ਅਕਾਲੀ ਦਲ ਤੇ ਕਾਗਰਸ ਦੇ ਵਰਕਰਾਂ ਨੇ ਹੀ ਬੂਥ ਲਗਾਏ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ