JALANDHAR WEATHER

ਬਜ਼ੁਰਗ ਵੋਟਰ ਪ੍ਰਸੰਸਾ ਪੱਤਰ ਨਾਲ ਸਨਮਾਨਿਤ

ਮਲੇਰਕੋਟਲਾ, 1 ਜੂਨ (ਮੁਹੰਮਦ ਹਨੀਫ਼ ਥਿੰਦ)- ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਸ੍ਰੀਮਤੀ ਡਾਕਟਰ ਪੱਲਵੀ ਦੀ ਨਿਗਰਾਨੀ ਹੇਠ ਮਾਲੇਰਕੋਟਲਾ ਦੇ ਪੋਲਿੰਗ ਬੂਥਾਂ ’ਤੇ ਅਮਨ ਅਮਾਨ ਨਾਲ ਵੋਟਾਂ ਪਾਉਣ ਦਾ ਅਮਲ ਸਵੇਰੇ 7 ਵਜੇ ਤੋਂ ਜਾਰੀ ਹੈ। ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਬੂਥ ਨੰਬਰ 93 ਦੇ ਬੀ.ਐਲ.ਓ. ਮੁਹੰਮਦ ਸ਼ਮਸ਼ਾਦ ਨੇ ਬਜ਼ੁਰਗ ਵੋਟਰ ਹੱਸੀ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ