ਫੌਜ ਦੇ ਮੇਜਰ ਜਨਰਲ ਯੋਗੀ ਸ਼ੈਰੋ ਨੇ ਧਰਮ ਪਤਨੀ ਸਹਿਤ ਪਾਈ ਵੋਟ
ਫਿਰੋਜ਼ਪੁਰ,1 ਜੂਨ (ਰਾਕੇਸ਼ ਚਾਵਲਾ)-ਲੋਕ ਸਭਾ ਹਲਕਾ ਫਿਰੋਜ਼ਪੁਰ ਲਈ ਫਿਰੋਜਪੁਰ ਕੈਂਟ ਖੇਤਰ ਦੇ ਬੂਥ ਨੰਬਰ 60 ਉੱਪਰ ਫੌਜ ਦੇ ਮੇਜਰ ਜਨਰਲ ਯੋਗੀ ਸ਼ੈਰੋ ਨੇ ਆਪਣੀ ਧਰਮ ਪਤਨੀ ਨਾਲ ਵੋਟ ਪਾਈ।