JALANDHAR WEATHER

ਖਡੂਰ ਸਾਹਿਬ ਹਲਕੇ ਦੇ ਵੋਟਰ ਕਤਾਰਾਂ ਚ ਲੱਗ ਕੇ ਕਰ ਰਹੇ ਨੇ ਆਪਣੀ ਵੋਟ ਦਾ ਮਤਦਾਨ

ਖਡੂਰ ਸਾਹਿਬ, ਮੀਆਂ ਵਿੰਡ,1 ਜੂਨ ( ਰਸ਼ਪਾਲ ਸਿੰਘ ਕੁਲਾਰ, ਗੁਰਪ੍ਰਤਾਪ ਸਿੰਘ ਸੰਧੂ)- ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਇਸ ਵੇਲੇ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੋਟਰ ਕਤਾਰਾਂ ਵਿਚ ਲੱਗ ਕੇ ਆਪਣੀ ਵੋਟ ਦਾ ਮਤਦਾਨ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ