JALANDHAR WEATHER

ਬਸਪਾ ਉਮੀਦਵਾਰ ਨਿੱਕਾ ਸਿੰਘ ਨੇ ਆਪਣੇ ਪਿੰਡ ਸ਼ੇਖਪੁਰਾ 'ਚ ਪਾਈ ਵੋਟ

ਤਲਵੰਡੀ ਸਾਬੋ, 01 ਜੂਨ (ਰਣਜੀਤ ਸਿੰਘ ਰਾਜ)-ਲੋਕ ਸਭਾ ਹਲਕਾ ਬਠਿੰਡਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨਿੱਕਾ ਸਿੰਘ (ਲਖਵੀਰ) ਨੇ ਅੱਜ ਸਵੇਰੇ ਆਪਣੇ ਪਿੰਡ ਸ਼ੇਖਪੁਰਾ ਦੇ ਪੋਲਿੰਗ ਬੂਥ ਤੇ ਪੁੱਜ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਲੋਕ ਪੋਲਿੰਗਾਂ ਤੇ ਪੁੱਜਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ