JALANDHAR WEATHER

ਬੰਗਾ ਬਲਾਕ ਦੇ ਵੱਖ ਵੱਖ ਪਿੰਡਾਂ ਚ ਕਈ ਸਿਆਸੀ ਪਾਰਟੀਆਂ ਦੇ ਬੂਥ ਨਹੀਂ ਲੱਗੇ

ਕਟਾਰੀਆਂ,, 1 ਜੂਨ -(ਪ੍ਰੇਮੀ ਸੰਧਵਾਂ) ਬੰਗਾ ਬਲਾਕ ਦੇ ਪਿੰਡ ਫਰਾਲਾ ਵਿਖੇ ਅਕਾਲੀ ਦਲ, ਭਾਜਪਾ ,ਬਸਪਾ, ਸੰਧਵਾਂ ਵਿਖੇ ਭਾਜਪਾ, ਬਸਪਾ, ਮਕਸੂਦਪੁਰ ਵਿਖੇ ਅਕਾਲੀ ਦਲ, ਭਾਜਪਾ, ਬਸਪਾ, ਸੂੰਢ ਵਿਖੇ ਭਾਜਪਾ, ਬਸਪਾ, ਬੁਲਾਕੀਪੁਰ ਵਿਖੇ ਅਕਾਲੀ ਦਲ, ਭਾਜਪਾ, ਬਸਪਾ, ਕਟਾਰੀਆਂ ਵਿਖੇ ਭਾਜਪਾ, ਲਾਦੀਆਂ ਵਿਖੇ ਭਾਜਪਾ, ਬਸਪਾ ਆਦਿ ਪਿੰਡਾਂ ਚ ਉਪਰੋਕਤ ਸਿਆਸੀ ਪਾਰਟੀਆਂ ਦੇ ਬੂਥ ਨਹੀਂ ਲੱਗੇ। ਜਦ ਕਿ ਬਾਕੀ ਸਿਆਸੀ ਪਾਰਟੀਆਂ ਦੇ ਬੂਥਾਂ ਤੇ ਵੋਟਰ ਤੇ ਸਪੋਟਰ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ