1 ਗੋਧਰਾ ਟਰੇਨ ਅੱਗ ਲੱਗਣ ਦੇ 23 ਸਾਲ ਬਾਅਦ, 3 ਵਿਅਕਤੀਆਂ ਨੂੰ ਨਾਬਾਲਗ ਕਰਾਰ ਦਿੱਤਾ ਗਿਆ, ਭੇਜਿਆ ਗਿਆ ਰਿਮਾਂਡ ਹੋਮ
ਸੂਰਤ , 8 ਅਪ੍ਰੈਲ - ਗੋਧਰਾ ਟਰੇਨ ਸਾੜਨ ਦੀ ਘਟਨਾ ਤੋਂ ਦੋ ਦਹਾਕਿਆਂ ਤੋਂ ਵੱਧ ਸਮੇਂ ਬਾਅਦ, ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਵਿਚ ਇਕ ਜੁਵੇਨਾਈਲ ਜਸਟਿਸ ਬੋਰਡ ਨੇ ਤਿੰਨ ਵਿਅਕਤੀਆਂ, ਜੋ ਉਸ ਸਮੇਂ ਨਾਬਾਲਗ ਸਨ, ਨੂੰ ਫਿਰਕੂ ...
... 3 hours ago