13ਮੁੰਬਈ : ਦੁਕਾਨ 'ਚ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
ਮੁੰਬਈ, 6 ਅਕਤੂਬਰ - ਮੁੰਬਈ ਦੇ ਚੇਂਬੂਰ 'ਚ ਅੱਜ ਸਵੇਰੇ 5 ਵਜੇ ਦੇ ਕਰੀਬ ਦੁਕਾਨ 'ਚ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਡੀ.ਸੀ.ਪੀ. ਜ਼ੋਨ 6 ਹੇਮਰਾਜ ਸਿੰਘ ਰਾਜਪੂਤ ਦਾ ਕਹਿਣਾ ਹੈ, "ਸਾਨੂੰ ਸਵੇਰੇ...
... 1 hours 20 minutes ago