ਬਲਾਕ ਸੰਮਤੀ ਗੁੜੱੱਦੀ ਤੋਂ ਕੁਲਵਿੰਦਰ ਸਿੰਘ ਜੇਤੂ
ਬੁਢਲਾਡਾ, 17 ਦਸੰਬਰ (ਸਵਰਨ ਸਿੰਘ ਰਾਹੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਵੋਟਾਂ ਦੀ ਜਾਰੀ ਗਿਣਤੀ ਦੌਰਾਨ ਬਲਾਕ ਸੰਮਤੀ ਦੇ ਆਏ ਤਿੰਨ ਨਤੀਜਿਆ ਚੋਂ ਸੰਮਤੀ ਜ਼ੋਨ ਗੁੱੜਦੀ ਤੋਂ ਅਕਾਲੀ ਸਮਰਥਨ ਪ੍ਰਾਪਤ ਕੁਲਵਿੰਦਰ ਸਿੰਘ ਨੇ ਜਿੱਤ ਹਾਕਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕਣਕਵਾਲ ਚਹਿਲਾਂ ਅਤੇ ਗੁਰਨੇ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜੇਤੂ ਰਹੇ ਹਨ।
;
;
;
;
;
;
;
;