JALANDHAR WEATHER

ਚੱਕ ਘੁਬਾਈ ਉਰਫ਼ ਤਰਾਂ ਵਾਲਾ ਤੋਂ ਅਕਾਲੀ ਉਮੀਦਵਾਰ ਜੇਤੂ

ਮਮਦੋਟ/ ਫਿਰੋਜ਼ਪੁਰ 17 ਦਸੰਬਰ (ਸੁਖਦੇਵ ਸਿੰਘ ਸੰਗਮ):-ਬਲਾਕ ਸੰਮਤੀ ਮਮਦੋਟ ਦੀਆਂ ਚੋਣਾਂ ਦੀ ਚੱਲ ਰਹੀ ਗਿਣਤੀ ਦੋਰਾਨ ਅਕਾਲੀ ਦਲ ਬਾਦਲ ਨੇ ਬਾਜ਼ੀ ਮਾਰਦੇ ਹੋਏ ਇਕ ਸੀਟ ਆਪਣੇ ਨਾਂ ਕਰ ਲਈ ਹੈ। ਸੂਤਰਾਂ ਅਨੁਸਾਰ ਬਲਾਕ ਸੰਮਤੀ ਜੋਨ ਚੱਕ ਘੁਬਾਈ ਉਰਫ਼ ਤਰਾਂ ਵਾਲਾ ਇਸਤਰੀ ਰਾਖਵਾਂ ਤੋਂ ਅਕਾਲੀ ਉਮੀਦਵਾਰ ਮਹੰਤ ਕੌਰ ਮੁਰਕਵਾਲਾ ਜੇਤੂ ਰਹੇ, ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਕਾਂਗਰਸ ਦੇ ਪਲਵਿੰਦਰ ਕੌਰ ਮੁਰਕਵਾਲਾ ਨੂੰ 286 ਵੋਟਾਂ ਨਾਲ ਮਾਤ ਦਿੱਤੀ। ਸਰਕਾਰੀ ਤੌਰ ਤੇ ਇਸਦੀ ਪੁਸ਼ਟੀ ਹੋਣੀ ਬਾਕੀ ਹੈ
-ਸੁਖਦੇਵ ਸਿੰਘ ਸੰਗਮ ਪੱਤਰਕਾਰ ਮਮਦੋਟ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ