JALANDHAR WEATHER

ਪੰਚਾਇਤ ਸੰਮਤੀ ਜ਼ੋਨ ਲੱਖੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਢਿੱਲੋਂ ਜੇਤੂ

 ਕੁਹਾੜਾ (ਲੁਧਿਆਣਾ), 17 ਦਸੰਬਰ (ਸੰਦੀਪ ਸਿੰਘ ਕੁਹਾੜਾ) - ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੰਚਾਇਤ ਸੰਮਤੀ ਜ਼ੋਨ ਲੱਖੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਨਵਦੀਪ ਕੌਰ ਢਿੱਲੋਂ ਪਤਨੀ ਸਰਪੰਚ ਡਾਕਟਰ ਗਗਨਦੀਪ ਸਿੰਘ ਢਿੱਲੋ 1781 ਵੋਟਾਂ ਨਾਲ ਜੇਤੂ ਰਹੇ ਜਦ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 818, ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 544 ਅਤੇ ਬੀਜੇਪੀ ਦੇ ਉਮੀਦਵਾਰ ਨੂੰ 152 ਵੋਟਾਂ ਮਿਲੀਆਂ। ਐਸ.ਡੀ.ਐਮ ਜਸਲੀਨ ਕੌਰ ਭੁੱਲਰ ਵਲੋਂ ਉਮੀਦਵਾਰ ਬੀਬੀ ਨਵਦੀਪ ਕੌਰ ਢਿੱਲੋ ਅਤੇ ਸਰਪੰਚ ਡਾਕਟਰ ਗਗਨਦੀਪ ਢਿੱਲੋ ਨੂੰ ਜੇਤੂ ਦਾ ਸਰਟੀਫਿਕੇਟ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ