ਨਵਜੋਤ ਕੌਰ ਸਿੱਧੂ ਦਾ ਇਕ ਹੋਰ ਤਿੱਖਾ ਬਿਆਨ, ਕਿਹਾ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ
ਚੰਡੀਗੜ੍ਹ, 10 ਦਸੰਬਰ- ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੋੰ ਬਾਅਦ ਇਕ ਹੋਰ ਵੱਡਾ ਬਿਆਨ ਆਇਆ ਹੈ। ਸਿੱਧੂ ਨੇ ਕਿਹਾ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਉਨ੍ਹਾਂ ਨੂੰ ਜੋ ਲੀਗਲ ਨੋਟਿਸ ਭੇਜਿਆ ਹੈ, ਐਦਾਂ ਦੇ ਨੋਟਿਸ ਬਹੁਤ ਆਉਂਦੇ ਹਨ।
;
;
;
;
;
;
;
;