ਕਾਂਗਰਸ ਨੇ ਆਜ਼ਾਦੀ ਸੰਗਰਾਮ ਦੌਰਾਨ ਵੰਦੇ ਮਾਤਰਮ ਨੂੰ ਨਾਅਰਾ ਬਣਾਇਆ ਸੀ- ਮਲਿਕਾਰੁਜਨ ਖੜਗੇ
ਨਵੀਂ ਦਿੱਲੀ, 9 ਦਸੰਬਰ- 'ਵੰਦੇ ਮਾਤਰਮ' 'ਤੇ ਬਹਿਸ ਦੌਰਾਨ ਰਾਜ ਸਭਾ ਵਿਚ ਬੋਲਦੇ ਹੋਏ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ, ".ਕਾਂਗਰਸ ਨੇ ਆਜ਼ਾਦੀ ਸੰਗਰਾਮ ਦੌਰਾਨ 'ਵੰਦੇ ਮਾਤਰਮ' ਨੂੰ ਇਕ ਨਾਅਰਾ ਬਣਾਇਆ, ਤੁਹਾਡਾ ਇਤਿਹਾਸ ਰਿਹਾ ਹੈ ਕਿ ਤੁਸੀਂ ਹਮੇਸ਼ਾ ਆਜ਼ਾਦੀ ਸੰਗਰਾਮ ਅਤੇ ਦੇਸ਼ ਭਗਤੀ ਦੇ ਗੀਤਾਂ ਦੇ ਵਿਰੁੱਧ ਰਹੇ ਹੋ..."
;
;
;
;
;
;
;
;