ਭਾਰਤ-ਪਾਕਿ ਹਾਈਵੋਲਟੇਜ ਮੁਕਾਬਲਾ : 5 ਓਵਰਾਂ ਬਾਅਦ ਪਾਕਿਸਤਾਨ 34/2

ਦੁਬਈ, 14 ਸਤੰਬਰ - ਏਸ਼ੀਆ ਕੱਪ 2025 ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਹਾਈਵੋਲਟੇਜ ਮੁਕਾਬਲਾ ਅੱਜ ਖੇਡਿਆ ਜਾ ਰਿਹਾ ਹੈ।ਟਾਸ ਜਿੱਤ ਕੇ ਪਹਿਕਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ 5 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 34 ਦੌੜਾਂ ਬਣਾ ਲਈਆਂ ਸਨ। ਸਾਹਿਬਜ਼ਾਦਾ ਫਰਹਾਨ 14 ਗੇਂਦਾਂ 'ਚ 11 ਅਤੇ ਫਖ਼ਰ ਜ਼ਮਾਨ 11 ਗੇਂਦਾਂ 'ਚ 16 ਦੌੜਾਂ ਬਣਾ ਕੇ ਕਰੀਜ਼ 'ਤੇ ਡਟੇ ਹੋਏ ਸਨ।