ਰੇਲਵੇ ਵਲੋਂ ਹੇਠ ਲਿਖੀਆਂ ਰੇਲ ਗੱਡੀਆਂ ਨੂੰ ਰੱਦ ਕਰਨ, ਡਾਇਵਰਟ ਕਰਨ ਤੇ ਛੋਟਾ ਕਰਨ ਦਾ ਫੈਸਲਾ

ਨਵੀਂ ਦਿੱਲੀ, 4 ਸਤੰਬਰ-ਮੱਖੂ ਰੇਲਵੇ ਸਟੇਸ਼ਨਾਂ ਵਿਕਚਾਰ ਪੁਲ ਨੰਬਰ 84 ਉਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਹੇਠ ਆਉਣ ਉਤੇ ਪੁਲ ਨੂੰ ਛੂਹਣ ਉਤੇ ਰੇਲਵੇ ਵਲੋਂ ਹੇਠ ਲਿਖੀਆਂ ਰੇਲ ਗੱਡੀਆਂ ਨੂੰ ਰੱਦ ਕਰਨ, ਡਾਇਵਰਟ ਕਰਨ ਤੇ ਛੋਟਾ ਕਰਨ ਦਾ ਫੈਸਲਾ ਕੀਤਾ ਗਿਆ ਹੈ।