JALANDHAR WEATHER

ਉੱਤਰਾਖੰਡ: 7 ਲੋਕਾਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਗੌਰੀਕੁੰਡ ਨੇੜੇ ਹਾਦਸਾਗ੍ਰਸਤ

 ਦੇਹਰਾਦੂਨ, 15 ਜੂਨ - ਅੱਜ ਸਵੇਰੇ ਲਗਭਗ 5:20 ਵਜੇ, ਸ੍ਰੀ ਕੇਦਾਰਨਾਥ ਧਾਮ ਤੋਂ ਗੁਪਤਕਾਸ਼ੀ ਜਾ ਰਿਹਾ ਇਕ ਹੈਲੀਕਾਪਟਰ ਗੌਰੀਕੁੰਡ ਨੇੜੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਹੈਲੀਕਾਪਟਰ ਵਿਚ ਪਾਇਲਟ ਸਮੇਤ ਛੇ ਯਾਤਰੀ (5 ਬਾਲਗ ਅਤੇ 1 ਬੱਚਾ) ਸਵਾਰ ਸਨ। ਯਾਤਰੀ ਉਤਰਾਖੰਡ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਤੋਂ ਹਨ। ਉਤਰਾਖੰਡ ਸਿਵਲ ਏਵੀਏਸ਼ਨ ਵਿਕਾਸ ਅਥਾਰਟੀ ਅਨੁਸਾਰ ਰਾਹਤ ਅਤੇ ਬਚਾਅ ਦੇ ਮੱਦੇਨਜ਼ਰ, ਐਨਡੀਆਰਐਫ ਅਤੇ ਐਸਡੀਆਰਐਫ ਟੀਮਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ