ਆਸਟ੍ਰੀਆ : ਸਕੂਲ 'ਚ ਗੋਲੀਬਾਰੀ ਦੌਰਾਨ ਹੁਣ ਤਕ 9 ਦੀ ਮੌਤ, ਕਈ ਜ਼ਖਮੀ

ਆਸਟ੍ਰੀਆ, 10 ਜੂਨ-ਦੱਖਣੀ ਆਸਟ੍ਰੀਆ ਦੇ ਗ੍ਰੇਜ਼ ਸ਼ਹਿਰ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ। ਰਾਇਟਰਜ਼ ਨੇ ਗ੍ਰੇਜ਼ ਸ਼ਹਿਰ ਦੇ ਮੇਅਰ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ।