JALANDHAR WEATHER

ਝਾਰਖੰਡ ਸਟੇਟ ਕ੍ਰਿਕਟ ਐਸੋ. ਦੇ ਪ੍ਰਧਾਨ ਵਲੋਂ ਐਮ.ਐਸ. ਧੋਨੀ ਨੂੰ ਹਾਲ ਆਫ਼ ਫੇਮ 'ਚ ਸ਼ਾਮਿਲ ਹੋਣ 'ਤੇ ਵਧਾਈ

ਝਾਰਖੰਡ, 10 ਜੂਨ-ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ (ਜੇ.ਐਸ.ਸੀ.ਏ.) ਦੇ ਪ੍ਰਧਾਨ ਅਜੈ ਨਾਥ ਸ਼ਾਹ ਦਿਓ ਨੇ ਐਮ.ਐਸ. ਧੋਨੀ ਨੂੰ ਆਈ.ਸੀ.ਸੀ. ਹਾਲ ਆਫ਼ ਫੇਮ ਵਿਚ ਸ਼ਾਮਿਲ ਕੀਤੇ ਜਾਣ 'ਤੇ ਵਧਾਈ ਦਿੱਤੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ