JALANDHAR WEATHER

ਈਦ-ਉਲ-ਅਜ਼ਹਾ (ਬਕਰਾਈਦ) ਦਾ ਚੰਦ ਆਇਆ ਨਜ਼ਰ

ਮਲੇਰਕੋਟਲਾ, 28 ਮਈ (ਮੁਹੰਮਦ ਹਨੀਫ਼ ਥਿੰਦ)- ਇਸਲਾਮਿਕ ਕਲੰਡਰ ਅਨੁਸਾਰ ਸੰਨ-ਹਿਜ਼ਰੀ-1446, ਅਨੁਸਾਰ ਅੱਜ ਇਸਲਾਮਿਕ ਮਹੀਨੇ (ਦੂ-ਅਲ-ਹਿਜਾਜ਼) ਦਾ ਚੰਦ ਨਜ਼ਰ ਆ ਗਿਆ ਹੈ। ਇਸ ਲਈ ਦੇਸ਼ ਭਰ ਵਿਚ ਕੁਰਬਾਨੀ ਦਾ ਪ੍ਰਤੀਕ ਤਿਉਹਾਰ ਈਦ-ਉਲ-ਅਜ਼ਹਾ (ਬਕਰਾਈਦ) ਦਾ ਪਵਿੱਤਰ ਤਿਉਹਾਰ 7 ਜੂਨ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ