JALANDHAR WEATHER

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦਾ ਐਲਾਨ, 19 ਜੂਨ ਨੂੰ ਪੈਣਗੀਆਂ ਵੋਟਾਂ- 23 ਜੂਨ ਨੂੰ ਆਵੇਗਾ ਨਤੀਜ਼ਾ

 ਲੁਧਿਆਣਾ, 25 ਮਈ (ਜਗਮੀਤ ਸਿੰਘ)- ਲੁਧਿਆਣਾ ਪੱਛਮੀਜ਼ਿਮਨੀ ਚੋਣ 19 ਜੂਨ ਨੂੰ ਹੋਵੇਗੀ। ਇਸ ਸੰਬੰਧੀ ਐਤਵਾਰ ਦੀ ਸਵੇਰ ਐਲਾਨ ਕਰਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਕਿ 19 ਜੂਨ ਨੂੰ ਚੋਣ ਹੋਵੇਗੀ ਅਤੇ ਨਤੀਜ਼ਾ 23 ਜੂਨ ਨੂੰ ਐਲਾਨ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ