ਭਾਰਤ ਪਾਕਿ ਵਿਚਾਲੇ ਵਧ ਰਹੇ ਤਣਾਅ ’ਤੇ ਕਤਰ ਨੇ ਜਤਾਈ ਚਿੰਤਾ

ਕਤਰ, 7 ਮਈ- ਕਤਰ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕਰ ਕਿਹਾ ਕਿ ਕਤਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ ਵਧ ਰਹੇ ਤਣਾਅ ’ਤੇ ਡੂੰਘੀ ਚਿੰਤਾ ਨਾਲ ਵਿਚਾਰ ਕਰ ਰਿਹਾ ਹੈ ਅਤੇ ਕੂਟਨੀਤਕ ਤਰੀਕਿਆਂ ਨਾਲ ਸੰਕਟ ਨੂੰ ਹੱਲ ਕਰਨ ਦੀ ਮੰਗ ਕਰਦਾ ਹੈ।