JALANDHAR WEATHER

ਜਿਉਂਦ ਮਾਈਨਰ ਦੇ ਸੂਏ 'ਚ ਪਿਆ ਪਾੜ, ਖੇਤਾਂ 'ਚ ਚਾਰ-ਚੁਫੇਰੇ ਹੋਇਆ ਪਾਣੀ

ਤਪਾ ਮੰਡੀ, 3 ਮਈ (ਵਿਜੇ ਸ਼ਰਮਾ)-ਜਿਉਂਦ ਮਾਈਨਰ ਸੂਏ ਦੇ ਪਾੜ ਪੈਣ ਕਾਰਨ ਸੈਂਕੜੇ ਏਕੜ ਜ਼ਮੀਨ ਵਿਚ ਪਾਣੀ ਹੀ ਪਾਣੀ ਹੋ ਗਿਆ ਹੈ, ਜਿਸ ਕਰਕੇ ਲੋਕ ਦੁਚਿੱਤੀ ਵਿਚ ਹਨ ਕਿ ਸੂਏ ਦਾ ਪਾਣੀ ਕਿਤੇ ਘਰਾਂ ਵੱਲ ਨੂੰ ਨਾ ਆ ਜਾਵੇ, ਉਥੋਂ ਦੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਜਿਉਂਦ ਮਾਈਨਰ ਸੂਏ ਦੀ ਸਬੰਧਤ ਮਹਿਕਮੇ ਵਲੋਂ ਕੋਈ ਵੀ ਸਾਫ-ਸਫਾਈ ਨਹੀਂ ਕਰਵਾਈ ਗਈ, ਜਿਸ ਦੀ ਅਣਗਹਿਲੀ ਕਾਰਨ ਸੂਏ ਵਿਚ ਪਾੜ ਪਿਆ ਹੈ। ਭਾਵੇਂ ਅਜੇ ਤੱਕ ਪਾੜ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਹ ਪਤਾ ਲੱਗਿਆ ਹੈ ਕਿ ਸੂਏ ਨੂੰ ਪਿੱਛੋਂ ਬੰਦ ਕਰ ਦਿੱਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ