JALANDHAR WEATHER

ਕਾਂਗਰਸ ਦੇਸ਼ 'ਚ ਅਸ਼ਾਂਤੀ ਫੈਲਾਉਣਾ ਚਾਹੁੰਦੀ ਹੈ - ਗਿਰੀਰਾਜ ਸਿੰਘ

ਨਵੀਂ ਦਿੱਲੀ, 11 ਨਵੰਬਰ-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਭਾਰਤ ਨੂੰ ਆਰ.ਐਸ.ਐਸ.-ਭਾਜਪਾ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਖਤਰਾ ਹੈ, ਦੇ ਬਿਆਨ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਜੇਕਰ ਦੇਸ਼ ਨੂੰ ਕੋਈ ਖ਼ਤਰਾ ਹੈ ਤਾਂ ਕਾਂਗਰਸ ਪਾਰਟੀ ਤੋਂ ਹੈ ਜੋ ਘਰੇਲੂ ਯੁੱਧ ਕਰਨਾ ਚਾਹੁੰਦੀ ਹੈ। ਭਾਰਤ ਵਿਚ ਅਸ਼ਾਂਤੀ ਪੈਦਾ ਕਰਕੇ ਉਹ ਭਾਰਤ ਵਿਚ ਖਾਨਾਜੰਗੀ ਨੂੰ ਹਵਾ ਦੇਣਾ ਚਾਹੁੰਦੀ ਹੈ ਪਰ ਖੜਗੇ ਸਾਹਬ, ਤੁਹਾਡੇ ਇਰਾਦੇ ਪੂਰੇ ਨਹੀਂ ਹੋਣਗੇ। ਨੌਜਵਾਨ ਜਾਗ ਚੁੱਕੇ ਹਨ ਅਤੇ ਤੁਹਾਡੀਆਂ ਨੀਤੀਆਂ ਨੂੰ ਸਮਝ ਚੁੱਕੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ