ਵਾਇਨਾਡ : ਸਾਨੂੰ ਜਨਤਾ ਤੋਂ ਬਹੁਤ ਸਮਰਥਨ ਮਿਲ ਰਿਹਾ ਹੈ - ਵਿਨੇਸ਼ ਫੋਗਾਟ
ਵਾਇਨਾਡ (ਕੇਰਲ), 9 ਨਵੰਬਰ - ਕਾਂਗਰਸ ਨੇਤਾ ਵਿਨੇਸ਼ ਫੋਗਾਟ ਦਾ ਕਹਿਣਾ ਹੈ, "ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਸਾਨੂੰ ਜਨਤਾ ਤੋਂ ਬਹੁਤ ਸਮਰਥਨ ਮਿਲ ਰਿਹਾ ਹੈ... ਮੈਂ ਜਨਤਾ ਨੂੰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵੋਟ ਕਰਨ ਦੀ ਅਪੀਲ ਕਰਦੀ ਹਾਂ... ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਦੇ ਮਨ ਵਿਚ ਵਾਇਨਾਡ ਦੀ ਜਨਤਾ ਲਈ ਬਹੁਤ ਪਿਆਰ ਅਤੇ ਸਤਿਕਾਰ ਹੈ... ਜੇਕਰ ਪ੍ਰਿਅੰਕਾ ਗਾਂਧੀ ਵਾਡਰਾ ਵਰਗੇ ਨੇਤਾ ਸੰਸਦ ਵਿਚ ਜਾਂਦੇ ਹਨ ਤਾਂ ਇਹ ਦੇਸ਼ ਅਤੇ ਵਾਇਨਾਡ ਲਈ ਬਹੁਤ ਚੰਗਾ ਹੋਵੇਗਾ।