2 ਨੌਜਵਾਨਾਂ ਦੀਆਂ ਭੇਦਭਰੀ ਹਾਲਤ ’ਚ ਲਾਸ਼ਾਂ ਮਿਲੀਆਂ
ਭਵਾਨੀਗੜ੍ਹ,ਸੰਗਰੂਰ 16 ਜੁਲਾਈ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) – ਸਥਾਨਕ ਰਾਮਪੁਰਾ ਸੜਕ ’ਤੇ ਇਕ ਘਰ ਵਿਚੋਂ 2 ਨੌਜਵਾਨਾਂ ਦੀਆਂ ਭੇਦਭਰੀ ਹਾਲਤ ’ਚ ਮੰਜੇ ’ਤੇ ਪਈਆਂ ਹੋਈਆਂ ਲਾਸ਼ਾਂ ਮਿਲੀਆਂ । ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।