ਜੰਮੂ ਕਸ਼ਮੀਰ ਚੋਣਾਂ: 38 ਸੀਟਾਂ ਦੇ ਰੁਝਾਨ ਆਏ ਸਾਹਮਣੇ, ਕਾਂਗਰਸ ਅੱਗੇ
ਸ੍ਰੀਨਗਰ, 8 ਅਕਤੂਬਰ- ਜੰਮੂ-ਕਸ਼ਮੀਰ ਦੀਆਂ 90 ਸੀਟਾਂ ਵਿਚੋਂ 38 ਸੀਟਾਂ ਲਈ ਰੁਝਾਨ ਸਾਹਮਣੇ ਆ ਗਏ ਹਨ। ਉਨ੍ਹਾਂ ਅਨੁਸਾਰ ਕਾਂਗਰਸ ਗਠਜੋੜ 17 ਸੀਟਾਂ ’ਤੇ, ਪੀ.ਡੀ.ਪੀ. 3 ਅਤੇ ਭਾਜਪਾ 16 ਸੀਟਾਂ ’ਤੇ ਅੱਗੇ ਹੈ। ਉਥੇ ਹੀ ਦੋ ਸੀਟਾਂ ’ਤੇ ਹੋਰ ਪਾਰਟੀਆਂ ਅੱਗੇ ਹਨ।