JALANDHAR WEATHER

ਜੰਮੂ ਕਸ਼ਮੀਰ ਚੋਣਾਂ: 1 ਵਜੇ ਤੱਕ ਹੋਈ 41.17 ਫ਼ੀਸਦੀ ਵੋਟਿੰਗ

ਸ੍ਰੀਨਗਰ, 18 ਸਤੰਬਰ- ਭਾਰਤੀ ਚੋਣ ਕਮਿਸ਼ਨ ਅਨੁਸਾਰ ਜੰਮੂ ਅਤੇ ਕਸ਼ਮੀਰ ਦੇ ਪਹਿਲੇ ਪੜਾਅ ਦੀਆਂ ਵਿਧਾਨ ਸਭਾ ਚੋਣਾਂ ਵਿਚ ਦੁਪਹਿਰ 1 ਵਜੇ ਤੱਕ 41.17 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਇਸ ਵਿਚ ਅਨੰਤਨਾਗ ਵਿਖੇ 37.90%, ਡੋਡਾ 50.81%, ਕਿਸ਼ਤਵਾੜ-56.86%, ਕੁਲਗਾਮ-39.91%, ਪੁਲਵਾਮਾ- 29.84%, ਰਾਮਬਨ-49.68% ਤੇ ਸ਼ੋਪੀਆਂ ਵਿਚ 38.72% ਮਤਦਾਨ ਦਰਜ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ