JALANDHAR WEATHER

ਦਿੱਲੀ ਦੇ 3 ਵੱਡੇ ਬੱਸ ਸਟੈਂਡਾਂ 'ਚ ਫਾਸਟੈਗ ਤੋਂ ਬਿਨਾਂ ਐਂਟਰੀ 'ਤੇ ਲੱਗੇਗੀ ਪਾਬੰਦੀ

ਨਵੀਂ ਦਿੱਲੀ ,8 ਸਤੰਬਰ- ਦਿੱਲੀ ਵਿਚ 3 ਅੰਤਰਰਾਜੀ ਬੱਸ ਸਟੈਂਡ ਕੰਮ ਕਰ ਰਹੇ ਹਨ। ਇਨ੍ਹਾਂ ਵਿਚ ਕਸ਼ਮੀਰੀ ਗੇਟ ਬੱਸ ਟਰਮੀਨਲ, ਆਨੰਦ ਵਿਹਾਰ ਬੱਸ ਟਰਮੀਨਲ ਅਤੇ ਸਰਾਏ ਕਾਲੇ ਖ਼ਾਨ ਅੰਤਰਰਾਜੀ ਬੱਸ ਟਰਮੀਨਲ ਸ਼ਾਮਿਲ ਹਨ। ਹੁਣ ਕੋਈ ਵੀ ਬੱਸ ਇਨ੍ਹਾਂ ਤਿੰਨਾਂ ਅੰਤਰਰਾਜੀ ਬੱਸ ਸਟੈਂਡਾਂ ‘ਤੇ ਫਾਸਟੈਗ ਤੋਂ ਬਿਨਾਂ ਦਾਖ਼ਲ ਨਹੀਂ ਹੋ ਸਕੇਗੀ। ਇਸ ਦੇ ਨਾਲ ਹੀ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਲਈ ਬਰਾਬਰ ਪਾਰਕਿੰਗ ਚਾਰਜ ਤੈਅ ਕੀਤੇ ਜਾਣਗੇ। ਦੱਸ ਦਈਏ ਕਿ ਮੌਜੂਦਾ ਸਮੇਂ ਵਿਚ ਪ੍ਰਾਈਵੇਟ ਬੱਸਾਂ ਤੋਂ ਪਾਰਕਿੰਗ ਦੇ ਜ਼ਿਆਦਾ ਖਰਚੇ ਲਏ ਜਾਂਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ