JALANDHAR WEATHER

ਏਅਰ ਮਾਰਸ਼ਲ ਤੇਜਿੰਦਰ ਸਿੰਘ ਹਵਾਈ ਸੈਨਾ ਦੇ ਹੋਣਗੇ ਨਵੇਂ ਉਪ ਮੁਖੀ

ਨਵੀਂ ਦਿੱਲੀ, 31 ਅਗਸਤ-ਏਅਰ ਮਾਰਸ਼ਲ ਤੇਜਿੰਦਰ ਸਿੰਘ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਹੋਣਗੇ। ਤੇਜਿੰਦਰ ਸਿੰਘ 1 ਸਤੰਬਰ ਨੂੰ ਨਵੇਂ ਡਿਪਟੀ ਚੀਫ਼ ਆਫ਼ ਏਅਰ ਸਟਾਫ ਵਜੋਂ ਅਹੁਦਾ ਸੰਭਾਲਣਗੇ। ਏਅਰ ਮਾਰਸ਼ਲ ਤੇਜਿੰਦਰ ਸਿੰਘ ਮਈ 2023 ਤੋਂ ਸਭ ਤੋਂ ਮਹੱਤਵਪੂਰਨ ਈਸਟਰਨ ਏਅਰ ਕਮਾਂਡ ਦੇ ਸੀਨੀਅਰ ਏਅਰ ਸਟਾਫ ਅਫਸਰ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ