JALANDHAR WEATHER

ਪੈਰਿਸ ਪੈਰਾ ਉਲੰਪਿਕਸ : ਰੁਬੀਨਾ ਫ੍ਰਾਂਸਿਸ ਨੇ ਮਹਿਲਾ 10 ਮੀਟਰ ਏਅਰ ਪਿਸਟਲ 'ਚ ਜਿੱਤਿਆ ਕਾਂਸੀ ਦਾ ਤਮਗਾ

ਪੈਰਿਸ (ਫਰਾਂਸ), 31 ਅਗਸਤ-ਰੁਬੀਨਾ ਫ੍ਰਾਂਸਿਸ ਨੇ ਅੱਜ ਪੈਰਿਸ 2024 ਪੈਰਾ ਉਲੰਪਿਕਸ ਵਿਚ ਪੀ-2 ਮਹਿਲਾ 10 ਮੀਟਰ ਏਅਰ ਪਿਸਟਲ ਐਸ.ਐਚ. 1 ਈਵੈਂਟ ਵਿਚ ਕਾਂਸੀ ਦਾ ਤਗਮਾ ਜਿੱਤਿਆ। ਰੁਬੀਨਾ ਫ੍ਰਾਂਸਿਸ ਨੇ ਫਾਈਨਲ ਵਿਚ 211.1 ਦਾ ਸਕੋਰ ਬਣਾ ਕੇ ਤੀਜਾ ਸਥਾਨ ਹਾਸਲ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ